ਝੋਨੇ ਦੀ ਲੁਆਈ 5 ਤੋਂ 10 ਜੂਨ ਦਰਮਿਆਨ ਤੈਅ ਕੀਤੀ ਜਾਵੇ- ਬੱਬੇਹਾਲੀ

ਗੁਰਦਾਸਪੁਰ, 7 ਮਈ (ਮੰਨਣ ਸੈਣੀ)। ਸ਼੍ਰੋਮਣੀ ਅਕਾਲੀ ਦਲ, ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੇ ਸੂਬੇ ਦੀ ਆਮ ਆਦਮੀ ਸਰਕਾਰ ਦੇ ਉਸ ਫ਼ੈਸਲੇ ਦੀ ਨਿੰਦਾ ਕੀਤੀ ਹੈ ਜਿਸ ਵਿੱਚ ਮਾਲਵਾ ਖੇਤਰ ਵਿੱਚ ਝੋਨੇ ਦੀ ਲੁਆਈ 18 ਜੂਨ ਤੋਂ ਅਤੇ ਮਾਝਾ ਖੇਤਰ ਵਿੱਚ 26 ਜੂਨ ਤੋਂ ਕਰਨ ਦਾ ਫ਼ੈਸਲਾ ਕੀਤਾ … Continue reading ਝੋਨੇ ਦੀ ਲੁਆਈ 5 ਤੋਂ 10 ਜੂਨ ਦਰਮਿਆਨ ਤੈਅ ਕੀਤੀ ਜਾਵੇ- ਬੱਬੇਹਾਲੀ